28 February History: ਜਾਣੋ 28 ਫਰਵਰੀ ਨੂੰ ਦੇਸ਼ - ਦੁਨੀਆ `ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ Coronavirus ਨਾਲ ਦੁਨੀਆ ਭਰ `ਚ 83,000 ਤੋਂ ਵੱਧ ਲੋਕ ਪਾਏ ਗਏ ਸੀ ਸੰਕਰਮਿਤ
Feb 28, 2023, 10:54 AM IST
28 february History: 28 ਫਰਵਰੀ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1991 – ਖਾੜੀ ਵਿੱਚ ਜੰਗਬੰਦੀ ਲਾਗੂ ਕੀਤੀ ਗਈ। 1944 – ਭਾਰਤੀ ਹਿੰਦੀ ਸਿਨੇਮਾ ਦਾ ਮਸ਼ਹੂਰ ਸੰਗੀਤਕਾਰ ਅਤੇ ਗਾਇਕ ਰਬਿੰਦਰ ਜੈਨ ਦਾ ਜਨਮ। 1992 – ਭਾਰਤ ਅਤੇ ਬ੍ਰਿਟੇਨ ਦਰਮਿਆਨ ਅੱਤਵਾਦ ਵਿਰੁੱਧ ਸਹਿਯੋਗ ਸਮਝੌਤੇ 'ਤੇ ਦਸਤਖਤ ਕੀਤੇ ਗਏ। 2006 – ਫਿਲੀਪੀਨਜ਼ ਵਿੱਚ ਐਮਰਜੈਂਸੀ ਲਾਗੂ ਕਰਨ ਦਾ ਮਾਮਲਾ ਅਦਾਲਤ ਵਿੱਚ ਪਹੁੰਚਿਆ। 2008 – ਨੇਪਾਲ ਵਿੱਚ ਸਰਕਾਰ ਅਤੇ ਸੰਯੁਕਤ ਮਧੇਸ਼ੀ ਡੈਮੋਕਰੇਟਿਕ ਫਰੰਟ ਵਿਚਕਾਰ ਸ਼ਾਂਤੀ ਸਮਝੌਤਾ ਹੋਇਆ। 2020 – ਚੀਨ ਵਿੱਚ ਤਬਾਹੀ ਮਚਾ ਰਹੇ ਕੋਰੋਨਾ ਵਾਇਰਸ ਨਾਲ ਦੁਨੀਆ ਭਰ ਵਿੱਚ 83,000 ਤੋਂ ਵੱਧ ਲੋਕ ਸੰਕਰਮਿਤ ਪਾਏ ਗਏ ਸੀ।