29 April History: ਜਾਣੋ 29 ਅਪ੍ਰੈਲ ਨੂੰ ਦੇਸ਼ - ਦੁਨੀਆ `ਚ ਕੀ-ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਦਿੱਲੀ `ਚ ਰੱਖੀ ਗਈ ਸੀ Red fort ਦੀ ਨੀਂਹ

Sat, 29 Apr 2023-10:29 am,

29 April History: 29 ਅਪ੍ਰੈਲ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1639 - ਦਿੱਲੀ ਵਿੱਚ ਲਾਲ ਕਿਲ੍ਹੇ ਦੀ ਨੀਂਹ ਰੱਖੀ ਗਈ। 1930 - ਬ੍ਰਿਟੇਨ ਅਤੇ ਆਸਟ੍ਰੇਲੀਆ ਦਰਮਿਆਨ ਟੈਲੀਫੋਨ ਸੇਵਾ ਦੀ ਸ਼ੁਰੂਆਤ। 1965 -ਰਾਮਾਨੰਦ ਸਾਗਰ ਦੇ ਸੀਰੀਅਲ 'ਰਾਮਾਇਣ' ਵਿੱਚ ਸੀਤਾ ਦੀ ਭੂਮਿਕਾ ਨਿਭਾ ਕੇ ਪ੍ਰਸਿੱਧੀ ਪ੍ਰਾਪਤ ਕੀਤੀ ਦੀਪਿਕਾ ਚਿਖਲੀਆ ਦਾ ਜਨਮ। 1991 - ਬੰਗਲਾਦੇਸ਼ ਦੇ ਚਟਗਾਂਵ ਵਿੱਚ ਇੱਕ ਚੱਕਰਵਾਤੀ ਤੂਫ਼ਾਨ ਵਿੱਚ ਇੱਕ ਲੱਖ 38 ਹਜ਼ਾਰ ਲੋਕ ਮਾਰੇ ਗਏ ਅਤੇ 10 ਲੱਖ ਲੋਕ ਬੇਘਰ ਹੋਏ ਸੀ। 2020 - ਭਾਰਤੀ ਹਿੰਦੀ ਸਿਨੇਮਾ ਅਤੇ ਟੈਲੀਵਿਜ਼ਨ ਦਾ ਮਸ਼ਹੂਰ ਅਭਿਨੇਤਾ ਇਰਫਾਨ ਖਾਨ ਦਾ ਦਿਹਾਂਤ।

More videos

By continuing to use the site, you agree to the use of cookies. You can find out more by Tapping this link