29 january History: ਜਾਣੋ 29 ਜਨਵਰੀ ਨੂੰ ਦੇਸ਼ - ਦੁਨੀਆ `ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਹੋਇਆ ਸੀ ਮਸ਼ਹੂਰ ਭਾਰਤੀ ਅਦਾਕਾਰ ਅਰਵਿੰਦ ਜੋਸ਼ੀ ਦਾ ਦਿਹਾਂਤ
Jan 29, 2023, 06:39 AM IST
29 january History: 29 ਜਨਵਰੀ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1949 – ਬ੍ਰਿਟੇਨ ਨੇ ਇਜ਼ਰਾਈਲ ਨੂੰ ਮਾਨਤਾ ਦਿੱਤੀ। 1979 – ਭਾਰਤ ਦੀ ਪਹਿਲੀ ਜੰਬੋ ਰੇਲਗੱਡੀ ਟਵਿਨ ਇੰਜਣ. ਤਾਮਿਲਨਾਡੂ ਐਕਸਪ੍ਰੈਸ ਨੂੰ ਨਵੀਂ ਦਿੱਲੀ ਸਟੇਸ਼ਨ ਤੋਂ ਚੇਨਈ ਲਈ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। 1986 – ਅਮਰੀਕੀ ਸਪੇਸ ਸ਼ਟਲ 'ਚੈਲੇਂਜਰ' ਕਰੈਸ਼ ਹੋ ਗਈ ਅਤੇ ਇਸ 'ਤੇ ਸਵਾਰ ਸਾਰੇ 7 ਪੁਲਾੜ ਯਾਤਰੀਆਂ ਦੀ ਮੌਤ ਹੋ ਗਈ ਸੀ। 1992 – ਭਾਰਤ ਆਸੀਆਨ ਦਾ ਖੇਤਰੀ ਸਹਿਯੋਗੀ ਬਣਿਆ। 1994 – ਭਾਰਤ ਸਰਕਾਰ ਨੇ 'ਏਅਰ ਕਾਰਪੋਰੇਸ਼ਨ ਐਕਟ' 1953 ਨੂੰ ਰੱਦ ਕਰ ਦਿੱਤਾ ਗਿਆ। 2007 – ਅਭਿਨੇਤਰੀ ਸ਼ਿਲਪਾ ਸ਼ੈਟੀ ਲੰਡਨ ਦੇ ਚੈਨਲ-4 ਰਿਐਲਿਟੀ ਸ਼ੋਅ ਵਿੱਚ ਜ਼ਮੀਨ ਜੈਕਸਨ ਨੂੰ ਹਰਾ ਕੇ 'ਬਿਗ ਬ੍ਰਦਰ' ਚੈਂਪੀਅਨ ਬਣੀ। 2021 – ਮਸ਼ਹੂਰ ਭਾਰਤੀ ਅਭਿਨੇਤਾ ਅਰਵਿੰਦ ਜੋਸ਼ੀ ਦਾ ਦਿਹਾਂਤ।