30 April History: ਜਾਣੋ 30 ਅਪ੍ਰੈਲ ਨੂੰ ਦੇਸ਼ - ਦੁਨੀਆ `ਚ ਕੀ-ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਹੋਇਆ ਸੀ ਹਿੰਦੀ ਸਿਨੇ ਜਗਤ ਦੇ ਮਸ਼ਹੂਰ ਅਭਿਨੇਤਾ ਰਿਸ਼ੀ ਕਪੂਰ ਦਾ ਕੈਂਸਰ ਕਾਰਨ ਦਿਹਾਂਤ
Apr 30, 2023, 00:00 AM IST
30 April History: 30 ਅਪ੍ਰੈਲ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1598 – ਅਮਰੀਕਾ ਵਿੱਚ ਪਹਿਲੀ ਵਾਰ ਥੀਏਟਰ ਦਾ ਆਯੋਜਨ ਕੀਤਾ ਗਿਆ। 1870 – ਭਾਰਤੀ ਸਿਨੇਮਾ ਦੇ ਪਿਤਾਮਾ ਧੁੰਡੀਰਾਜ ਫਾਲਕੇ ਉਰਫ ਦਾਦਾ ਸਾਹਿਬ ਫਾਲਕੇ ਦਾ ਜਨਮ ਹੋਇਆ ਸੀ। 1945 – ਜਰਮਨ ਤਾਨਾਸ਼ਾਹ ਹਿਟਲਰ ਅਤੇ ਉਸਦੀ ਪਤਨੀ ਈਵਾ ਬਰੌਨ ਨੇ ਖੁਦਕੁਸ਼ੀ ਕਰ ਲਈ ਸੀ। 1991 – ਬੰਗਲਾਦੇਸ਼ ਵਿੱਚ ਭਿਆਨਕ ਚੱਕਰਵਾਤ ਵਿੱਚ 1.25 ਲੱਖ ਤੋਂ ਵੱਧ ਲੋਕ ਮਾਰੇ ਗਏ ਅਤੇ 90 ਲੱਖ ਲੋਕ ਬੇਘਰ ਹੋਏ ਸੀ। 2007 – ਨੇਤਰਹੀਣ ਪਾਇਲਟ ਮਾਈਲਸ ਹਿਲਟਨ ਨੇ ਜਹਾਜ਼ ਰਾਹੀਂ ਅੱਧੀ ਦੁਨੀਆ ਦਾ ਚੱਕਰ ਲਗਾ ਕੇ ਰਿਕਾਰਡ ਬਣਾਇਆ। 2020 – ਹਿੰਦੀ ਸਿਨੇ ਜਗਤ ਦੇ ਮਸ਼ਹੂਰ ਅਭਿਨੇਤਾ ਰਿਸ਼ੀ ਕਪੂਰ ਦੀ ਕੈਂਸਰ ਨਾਲ ਮੌਤ ਹੋਈ ਸੀ।