30 November History: ਜਾਣੋ 30 ਨਵੰਬਰ ਨੂੰ ਦੇਸ਼ - ਦੁਨੀਆ `ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਪ੍ਰਿਅੰਕਾ ਚੋਪੜਾ ਬਣੀ ਸੀ Miss World..
Nov 30, 2022, 00:13 AM IST
30 November History: 30 ਨਵੰਬਰ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1759 – ਦਿੱਲੀ ਦੇ ਬਾਦਸ਼ਾਹ ਆਲਮਗੀਰ ਦੂਜੇ ਨੂੰ ਉਸਦੇ ਮੰਤਰੀ ਨੇ ਕਤਲ ਕਰ ਦਿੱਤਾ। 1989 – ਭਾਰਤੀ ਤੈਰਾਕ ਭਕਤੀ ਸ਼ਰਮਾ ਦਾ ਜਨਮ। 1997 – ਭਾਰਤ-ਬੰਗਲਾਦੇਸ਼ ਵਿਵਾਦਿਤ ਸਰਹੱਦੀ ਖੇਤਰ ਵਿੱਚ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਲਈ ਸਹਿਮਤ ਹੋਏ। 2000 – ਪ੍ਰਿਅੰਕਾ ਚੋਪੜਾ ਮਿਸ ਵਰਲਡ ਬਣੀ। 2008 – ਮੁੰਬਈ ਅੱਤਵਾਦੀ ਹਮਲੇ ਤੋਂ ਬਾਅਦ ਸਰਕਾਰ ਨੇ ਸੰਘੀ ਜਾਂਚ ਏਜੰਸੀ ਦੇ ਗਠਨ ਦਾ ਐਲਾਨ ਕੀਤਾ।