4 April History: ਜਾਣੋ 4 ਅਪ੍ਰੈਲ ਨੂੰ ਦੇਸ਼ - ਦੁਨੀਆ `ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਹੋਇਆ ਸੀ ਭਾਰਤੀ ਅਭਿਨੇਤਰੀ ਪਰਵੀਨ ਬਾਬੀ ਦਾ ਜਨਮ

Apr 04, 2023, 10:06 AM IST

4 April History: 4 ਅਪ੍ਰੈਲ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1949 – ਭਾਰਤੀ ਅਭਿਨੇਤਰੀ ਪਰਵੀਨ ਬਾਬੀ ਦਾ ਜਨਮ। 1949 – ਉੱਤਰੀ ਅਟਲਾਂਟਿਕ ਮਿਲਟਰੀ ਆਰਗੇਨਾਈਜ਼ੇਸ਼ਨ (ਨਾਟੋ) ਦੀ ਸਥਾਪਨਾ ਕੀਤੀ ਗਈ। 1960 – ਅਫਰੀਕੀ ਦੇਸ਼ ਸੇਨੇਗਲ ਨੇ ਫਰਾਂਸ ਤੋਂ ਆਜ਼ਾਦੀ ਦਾ ਐਲਾਨ ਕੀਤਾ। 2010 – ਮਾਓਵਾਦੀਆਂ ਵੱਲੋਂ ਭਾਰਤ ਦੇ ਉੜੀਸਾ ਦੇ ਕੋਰਾਪੁਟ ਜ਼ਿਲ੍ਹੇ ਵਿੱਚ ਬਾਰੂਦੀ ਸੁਰੰਗ ਦੇ ਧਮਾਕੇ ਵਿੱਚ ਦਸ ਸੁਰੱਖਿਆ ਮੁਲਾਜ਼ਮ ਮਾਰੇ ਗਏ ਸੀ। 2013 – ਮਹਾਰਾਸ਼ਟਰ ਦੇ ਠਾਣੇ ਵਿੱਚ ਇੱਕ ਗੈਰ-ਕਾਨੂੰਨੀ ਢੰਗ ਨਾਲ ਬਣੀ ਇਮਾਰਤ ਦੇ ਡਿੱਗਣ ਕਾਰਨ ਲਗਭਗ 80 ਲੋਕਾਂ ਦੀ ਮੌਤ ਹੋਈ ਸੀ। 2021 – ਭਾਰਤੀ ਹਿੰਦੀ ਸਿਨੇਮਾ ਦੇ ਮਸ਼ਹੂਰ ਖਲਨਾਇਕਾਂ ਵਿੱਚੋਂ ਇੱਕ ਸ਼ਸ਼ੀਕਲਾ ਦਾ ਦਿਹਾਂਤ ।

More videos

By continuing to use the site, you agree to the use of cookies. You can find out more by Tapping this link