4 February History: ਜਾਣੋ 4 ਫਰਵਰੀ ਨੂੰ ਦੇਸ਼ - ਦੁਨੀਆ `ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਪਹਿਲੀ ਵਾਰ ਮਨਾਇਆ ਗਿਆ ਸੀ ਵਿਸ਼ਵ ਕੈਂਸਰ ਦਿਵਸ
Feb 04, 2023, 09:39 AM IST
4 february History: 4 ਫਰਵਰੀ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1948 – ਸੀਲੋਨ (ਹੁਣ ਸ੍ਰੀਲੰਕਾ) ਨੂੰ ਬਰਤਾਨੀਆ ਤੋਂ ਆਜ਼ਾਦੀ ਮਿਲੀ। 1974 – ਭਾਰਤ ਦੇ ਸਭ ਤੋਂ ਵੱਡੇ ਵਪਾਰੀ ਜਹਾਜ਼ ਜਵਾਹਰ ਲਾਲ ਨਹਿਰੂ ਦਾ ਉਦਘਾਟਨ। ਇਹ 88,000 DWT ਦਾ ਸੁਪਰ ਟੈਂਕਰ ਸੀ। 2000 – ‘ਵਿਸ਼ਵ ਕੈਂਸਰ ਦਿਵਸ’ ਪਹਿਲੀ ਵਾਰ ਮਨਾਇਆ ਗਿਆ। 2014 – ਮਾਈਕ੍ਰੋਸਾਫਟ ਕਾਰਪੋਰੇਸ਼ਨ ਦੇ ਨਿਰਦੇਸ਼ਕ ਮੰਡਲ ਨੇ ਭਾਰਤੀ ਮੂਲ ਦੇ ਸੱਤਿਆ ਨਡੇਲਾ ਨੂੰ ਮਾਈਕ੍ਰੋਸਾਫਟ ਦਾ ਨਵਾਂ ਸੀਈਓ (ਮੁੱਖ ਕਾਰਜਕਾਰੀ ਅਧਿਕਾਰੀ) ਚੁਣਿਆ। 2021 – ਚੌੜੀ ਚੌਰਾ ਸੰਘਰਸ਼ ਨੂੰ 100 ਸਾਲ ਪੂਰੇ ਹੋਏ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਸ਼ਤਾਬਦੀ ਸਮਾਗਮਾਂ’ ਦੀ ਸ਼ੁਰੂਆਤ ਕੀਤੀ।