ਅੰਮ੍ਰਿਤਸਰ ਵਿਆਹ `ਚ ਮਹਿਲਾ ਨੇ ਦਾਗੇ 5 ਫਾਇਰ ਵੀਡੀਓ ਆਈ ਸਾਹਮਣੇ
Sep 21, 2022, 13:00 PM IST
ਅੰਮ੍ਰਿਤਸਰ ਤੋਂ ਵਾਈਰਲ ਵੀਡੀਓ ਸਾਹਮਣੇ ਆਈ ਸੀ ਜਿਸ ਵਿੱਚ ਇੱਕ ਔਰਤ ਵੱਲੋਂ ਇੱਕ ਤੋਂ ਬਾਅਦ ਇੱਕ 5 ਫਾਇਰ ਕੀਤੇ ਜਾਂਦੇ ਹਨ ਵੀਡੀਓ ਇੱਕ ਵਿਆਹ ਸਮਾਗਮ ਦੀ ਦੱਸੀ ਜਾ ਰਹੀ ਹੈ ਔਰਚ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ ਤੇ ਤਰਨਤਾਰਨ ਵਿੱਚ ਉਸ ਦੁਆਰਾ ਫਾਇਰ ਕੀਤੇ ਗਏ ਫਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ