5 january History: ਜਾਣੋ 5 ਜਨਵਰੀ ਨੂੰ ਦੇਸ਼ - ਦੁਨੀਆ `ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਹੋਇਆ ਸੀ ਅਦਾਕਾਰਾ ਦੀਪਿਕਾ ਪਾਦੁਕੋਣ ਦਾ ਜਨਮ
Jan 05, 2023, 09:16 AM IST
5 january History: 5 ਜਨਵਰੀ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1671 – ਛਤਰਪਤੀ ਸ਼ਿਵਾਜੀ ਮਹਾਰਾਜ ਨੇ ਸਲਹਾਰ ਖੇਤਰ ਨੂੰ ਮੁਗਲਾਂ ਤੋਂ ਖੋਹ ਲਿਆ। 1986 – ਭਾਰਤੀ ਮਾਡਲ ਅਤੇ ਅਭਿਨੇਤਰੀ ਦੀਪਿਕਾ ਪਾਦੁਕੋਣ ਦਾ ਜਨਮ। 2006 – ਭਾਰਤ ਅਤੇ ਨੇਪਾਲ ਨੇ ਟ੍ਰਾਂਜਿਟ ਸੰਧੀ ਨੂੰ 3 ਮਹੀਨਿਆਂ ਲਈ ਵਧਾਇਆ। 2015 – ਭਾਰਤੀ ਸੰਚਾਰ ਉਪਗ੍ਰਹਿ GSAT-15 ਨੂੰ ਸਫਲਤਾਪੂਰਵਕ ਔਰਬਿਟ ਵਿੱਚ ਰੱਖਿਆ ਗਿਆ ਸੀ। 2020 – ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ 557.568 ਅਰਬ ਦੇ ਸਭ ਤੋਂ ਉੱਚੇ ਪੱਧਰ ਤੇ ਪਹੁੰਚਿਆ ਸੀ। 2020 – ਨਿਊਜ਼ੀਲੈਂਡ ਦੇ ਬੱਲੇਬਾਜ਼ ਲਿਓ ਕਾਰਟਰ ਨੇ ਇੱਕ ਓਵਰ ਵਿੱਚ ਛੇ ਛੱਕੇ ਜੜੇ।