5 March History: ਜਾਣੋ 5 ਮਾਰਚ ਨੂੰ ਦੇਸ਼ - ਦੁਨੀਆ `ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ?

Sun, 05 Mar 2023-2:55 pm,

5 March History: 5 ਮਾਰਚ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1758 – ਖਾਲਸਾ ਪੰਥ ਨੇ ਹੋਲਾ ਮੇਲਾ ਮਨਾਉਣ ਲਈ ਅਨੰਦਪੁਰ ਸਾਹਿਬ ਵਿਖੇ ਇਕੱਤਰਤਾ ਕੀਤੀ। 1965 – ਭਾਰਤੀ ਹਾਕੀ ਦੇ ਸਰਵੋਤਮ ਡਿਫੈਂਡਰਾਂ ਵਿੱਚੋਂ ਇੱਕ ਪਰਗਟ ਸਿੰਘ ਦਾ ਜਨਮ। 1997 – ਭਾਰਤ ਅਤੇ ਤੇਰ੍ਹਾਂ ਹੋਰ ਦੇਸ਼ਾਂ ਨੇ ਇੰਡੀਅਨ ਓਸ਼ੀਅਨ ਰਿਮ ਐਸੋਸੀਏਸ਼ਨ ਦੇ ਗਠਨ ਦਾ ਐਲਾਨ ਕੀਤਾ। 2001 – ਕੋਲੰਬੀਆ ਦੇ ਰਾਸ਼ਟਰਪਤੀ ਪਰੂਤਰਾਨਾ ਚਾਰ ਦਿਨਾਂ ਦੇ ਦੌਰੇ 'ਤੇ ਭਾਰਤ ਆਏ, ਮੱਕਾ 'ਚ ਈਦ ਦੌਰਾਨ ਮਚੀ ਭਗਦੜ 'ਚ 36 ਯਾਤਰੀਆਂ ਦੀ ਮੌਤ ਹੋਈ ਸੀ । 2008 – ਭਾਰਤ ਨੇ ਸਮੁੰਦਰ ਤੋਂ ਜ਼ਮੀਨ 'ਤੇ ਹਮਲਾ ਕਰਨ ਵਾਲੀ 'ਬ੍ਰਹਮੋਸ' ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ। 2018 - ਦ ਸ਼ੇਪ ਆਫ਼ ਵਾਟਰ ਨੇ 90ਵੇਂ ਅਕੈਡਮੀ ਅਵਾਰਡਾਂ ਵਿੱਚ ਚਾਰ ਆਸਕਰ ਜਿੱਤੇ, ਜਿਸ ਵਿੱਚ ਸਰਵੋਤਮ ਪਿਕਚਰ ਅਤੇ ਸਰਵੋਤਮ ਨਿਰਦੇਸ਼ਕ ਸ਼ਾਮਲ ਸੀ ।

More videos

By continuing to use the site, you agree to the use of cookies. You can find out more by Tapping this link