Chandigarh Rose Festival Video: ਚੰਡੀਗੜ੍ਹ `ਚ 52ਵਾਂ ਰੋਜ਼ ਫੈਸਟੀਵਲ; ਲੁਤਫ ਲੈਂਦੇ ਲੋਕਾਂ ਦੀ ਦੇਖੋ ਵੀਡੀਓ
ਰਵਿੰਦਰ ਸਿੰਘ Sun, 25 Feb 2024-4:12 pm,
Chandigarh Rose Festival Latest Video: ਚੰਡੀਗੜ੍ਹ ਦੇ ਰੋਜ਼ ਫੈਸਟੀਵਲ ਦਾ ਅੱਜ ਆਖਰੀ ਦਿਨ ਹੈ। ਸ਼ਾਮ ਨੂੰ ਬੱਚਿਆਂ ਲਈ ਉਤਸ਼ਾਹਜਨਕ ਪ੍ਰੋਗਰਾਮ ਵੀ ਕਰਵਾਏ ਜਾ ਰਹੇ ਹਨ। ਇਸ ਪ੍ਰੋਗਰਾਮ ਦੌਰਾਨ ਵੱਖ-ਵੱਖ ਸੂਬਿਆਂ ਤੋਂ ਆਏ ਲੋਕਾਂ ਨੇ ਇਸ ਮੇਲੇ ਦਾ ਲੁਤਫ ਲਿਆ। ਫੈਸਟੀਵਲ ਦੌਰਾਨ ਭਾਰੀ ਰੌਣਕ ਦੇਖਣ ਨੂੰ ਮਿਲੀ।