Chandigarh Rose Festival Video: ਚੰਡੀਗੜ੍ਹ `ਚ 52ਵਾਂ ਰੋਜ਼ ਫੈਸਟੀਵਲ `ਚ ਸੂਫ਼ੀ ਗਾਇਕ ਕੰਵਰ ਗਰੇਵਾਲ ਨੇ ਲੁੱਟਿਆ ਮੇਲਾ
Chandigarh Rose Festival Latest Video: ਚੰਡੀਗੜ੍ਹ ਦਾ ਮੁੱਖ ਰੋਜ਼ ਫੈਸਟੀਵਲ ਦਾ ਅੱਜ ਆਖਰੀ ਦਿਨ ਹੈ। ਇਸ ਪ੍ਰੋਗਰਾਮ ਦੌਰਾਨ ਵੱਖ-ਵੱਖ ਸੂਬਿਆਂ ਤੋਂ ਆਏ ਲੋਕਾਂ ਨੇ ਇਸ ਮੇਲੇ ਦਾ ਲੁਤਫ ਲਿਆ। ਫੈਸਟੀਵਲ ਦੌਰਾਨ ਭਾਰੀ ਰੌਣਕ ਦੇਖਣ ਨੂੰ ਮਿਲੀ। ਕਈ ਨਾਮੀ ਕਲਾਕਾਰਾਂ ਪੇਸ਼ਕਾਰੀ ਦੇ ਕੇ ਫੈਸਟੀਵਲ ਵਿੱਚ ਸਮਾਂ ਬੰਨ੍ਹ ਦਿੱਤਾ। ਇਸ ਦੌਰਾਨ ਸੂਫੀ ਗਾਇਕ ਕੰਵਰ ਗਰੇਵਾਲ ਨੇ ਆਪਣੀ ਗਾਇਕੀ ਨਾਲ ਮੇਲਾ ਲੁੱਟ ਲਿਆ।