Arunachal Pradesh: ਅਰੁਣਾਚਲ ਪ੍ਰਦੇਸ਼ `ਚ ਕੱਢੀ ਗਈ 600 ਫੁੱਟ ਲੰਬੀ ਤਿਰੰਗਾ ਯਾਤਰਾ

ਮਨਪ੍ਰੀਤ ਸਿੰਘ Wed, 14 Aug 2024-5:39 pm,

Arunachal Pradesh: ਅਰੁਣਾਚਲ ਪ੍ਰਦੇਸ਼ 'ਚ 'ਹਰ ਘਰ ਤਿਰੰਗਾ ਮੁਹਿੰਮ' ਤਹਿਤ ਦੇਸ਼ ਭਗਤੀ ਨਾਲ ਭਰੀ ਅਨੋਖੀ ਰੈਲੀ ਦਾ ਵੀਡੀਓ ਦੇਖਣ ਨੂੰ ਮਿਲਿਆ। ਅਰੁਣਾਚਲ ਦੇ ਪੂਰਬੀ ਕੇਮਾਂਗ ਵਿੱਚ ਸੇਪਾ ਵਿੱਚ 600 ਫੁੱਟ ਲੰਬਾ ਤਿਰੰਗਾ ਜਲੂਸ ਕੱਢਿਆ ਗਿਆ। ਇਸ ਵਿੱਚ ਵੱਡੀ ਗਿਣਤੀ ਵਿੱਚ ਸਕੂਲੀ ਬੱਚਿਆਂ ਨੇ ਵੀ ਉਤਸ਼ਾਹ ਨਾਲ ਭਾਗ ਲਿਆ।

More videos

By continuing to use the site, you agree to the use of cookies. You can find out more by Tapping this link