7 December History: ਜਾਣੋ 7 ਦਸੰਬਰ ਨੂੰ ਦੇਸ਼ - ਦੁਨੀਆ `ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ?
Wed, 07 Dec 2022-12:47 am,
7 December History: 7 ਦਸੰਬਰ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1917 – ਫਿਨਲੈਂਡ ਨੇ ਰੂਸ ਤੋਂ ਆਜ਼ਾਦੀ ਦਾ ਐਲਾਨ ਕੀਤਾ। 1977 – ਭਾਰਤ ਵਿੱਚ ਹੋਮ ਗਾਰਡ ਦੀ ਸਥਾਪਨਾ। 1978 – ਯੂਰਪੀ ਦੇਸ਼ ਸਪੇਨ ਵਿੱਚ ਸੰਵਿਧਾਨ ਅਪਣਾਇਆ ਗਿਆ। 2007 – ਆਸਟ੍ਰੇਲੀਆ ਦੇ ਸਕੂਲਾਂ ਵਿੱਚ ਸਿੱਖ ਵਿਦਿਆਰਥੀਆਂ ਨੂੰ ਹੁਣ ਕਿਰਪਾਨ ਅਤੇ ਮੁਸਲਿਮ ਕੁੜੀਆਂ ਨੂੰ ਹਿਜਾਬ ਪਹਿਨ ਕੇ ਜਮਾਤਾਂ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਗਈ। 2009 – ਹਿੰਦੀ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਬੀਨਾ ਰਾਏ ਦਾ ਦਿਹਾਂਤ। 2012 – ਮਿਸਰ ਵਿੱਚ ਪ੍ਰਦਰਸ਼ਨਾਂ ਦੌਰਾਨ ਸੱਤ ਲੋਕ ਮਾਰੇ ਗਏ ਅਤੇ 770 ਜ਼ਖ਼ਮੀ ਹੋਏ।