27 january History: ਜਾਣੋ 27 ਜਨਵਰੀ ਨੂੰ ਦੇਸ਼ - ਦੁਨੀਆ `ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਵਿਕਿਆ ਸੀ ਪਹਿਲਾ ਟੇਪ ਰਿਕਾਰਡਰ
Jan 27, 2023, 08:39 AM IST
27 january History: 27 ਜਨਵਰੀ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1948 – ਪਹਿਲਾ ਟੇਪ ਰਿਕਾਰਡਰ ਵਿਕਿਆ। 1959 – ਨਵੀਂ ਦਿੱਲੀ ਵਿੱਚ ਪਹਿਲੇ ਇੰਜੀਨੀਅਰਿੰਗ ਅਤੇ ਤਕਨਾਲੋਜੀ ਕਾਲਜ ਦਾ ਨੀਂਹ ਪੱਥਰ ਰੱਖਿਆ ਗਿਆ। 1967 – 'ਅਪੋਲੋ 1' ਹਾਦਸੇ ਵਿੱਚ ਤਿੰਨ ਪੁਲਾੜ ਯਾਤਰੀਆਂ ਦੀ ਮੌਤ ਹੋਈ ਸੀ। 1988 – ਪਹਿਲੀ ਵਾਰ ਹੈਲੀਕਾਪਟਰ ਡਾਕ ਸੇਵਾ ਦਾ ਉਦਘਾਟਨ ਕੀਤਾ ਗਿਆ। 2008 – ਪੱਛਮੀ ਬੰਗਾਲ ਦੇ 13 ਜ਼ਿਲ੍ਹਿਆਂ ਵਿੱਚ ਬਰਡ ਫਲੂ ਫੈਲਿਆ।