7 March History: ਜਾਣੋ 7 ਮਾਰਚ ਨੂੰ ਦੇਸ਼ - ਦੁਨੀਆ `ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਹੋਇਆ ਸੀ ਮਸ਼ਹੂਰ ਫਿਲਮ ਅਦਾਕਾਰ Anupam Kher ਦਾ ਜਨਮ
Mar 07, 2023, 11:46 AM IST
7 March History: 7 ਮਾਰਚ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1977 – ਭਾਰਤੀ ਅਦਾਕਾਰ ਅਨੁਪਮ ਖੇਰ ਦਾ ਜਨਮ। 2001 – ਫਿਜੀ ਵਿੱਚ ਅੰਤਰਿਮ ਸਰਕਾਰ ਦਾ ਅਸਤੀਫਾ। 2007 – ਈਰਾਨ ਦੇ ਰਾਸ਼ਟਰਪਤੀ ਨੇ ਦੇਸ਼ ਦੀਆਂ ਪਰਮਾਣੂ ਗਤੀਵਿਧੀਆਂ 'ਤੇ ਪਾਬੰਦੀ ਲਈ ਸੰਯੁਕਤ ਰਾਸ਼ਟਰ ਪ੍ਰਮਾਣੂ ਏਜੰਸੀ ਤੋਂ ਮੁਆਵਜ਼ੇ ਦੀ ਮੰਗ ਕੀਤੀ। 2007 – ਭਾਰਤ ਅਤੇ ਪਾਕਿਸਤਾਨ ਅੱਤਵਾਦ ਦੀ ਜਾਂਚ ਵਿੱਚ ਮਦਦ ਕਰਨ ਲਈ ਤਿਆਰ ਹੋਏ ਸੀ । 2008 – ਪੁਲਾੜ ਯਾਤਰੀਆਂ ਨੇ ਮੰਗਲ ਗ੍ਰਹਿ 'ਤੇ ਇਕ ਝੀਲ ਦੀ ਖੋਜ ਕੀਤੀ। 2012 – ਹਿੰਦੀ ਫਿਲਮਾਂ ਦਾ ਮਸ਼ਹੂਰ ਸੰਗੀਤਕਾਰ ਰਵੀ ਦਾ ਦਿਹਾਂਤ।