ਭਾਰਤ ਦਾ 74ਵਾਂ ਗਣਤੰਤਰ ਦਿਹਾੜਾ, ਸ਼ਿਮਲਾ `ਚ ਕੁਛ ਇਸ ਤਰ੍ਹਾਂ ਹੋਰਿਆਂ ਗਣਤੰਤਰ ਦਿਵਸ ਦੀ ਤਿਆਰੀਆਂ
Jan 26, 2023, 10:39 AM IST
ਅੱਜ ਦੇਸ਼ ਭਰ 'ਚ 74ਵਾਂ ਗਣਤੰਤਰ ਦਿਹਾੜਾ ਮਨਾਇਆ ਜਾ ਰਿਹਾ ਹੈ। ਸ਼ਿਮਲਾ 'ਚ ਗਣਤੰਤਰ ਦਿਵਸ ਦੀ ਤਿਆਰੀਆਂ ਧੂੰਮ ਧਾਮ ਨਾਲ ਹੋਰਿਆਂ ਹਨ। ਲੋਕੀ ਹਿਮਾਚਲ ਦੇ ਸੰਸਕ੍ਰਿਤ ਪਰਿਧਾਨ ਚ ਆਏ ਹਨ ਤੇ ਕਾਫੀ ਉਤਸਾਹਿਤ ਵੀ ਲੱਗ ਰਹੇ ਹਨ। ਹੋਰ ਜਾਣਕਾਰੀ ਲਈ ਵੀਡੀਓ ਨੂੰ ਅੰਤ ਤੱਕ ਵੇਖੋ..