74ਵੇਂ ਗਣਤੰਤਰ ਦਿਵਸ `ਤੇ ਪੰਜਾਬ ਦੇ ਅਟਾਰੀ ਬਾਰਡਰ `ਤੇ ਲਹਿਰਾਇਆ ਗਿਆ ਰਾਸ਼ਟਰੀ ਝੰਡਾ
Jan 26, 2023, 14:26 PM IST
ਭਾਰਤ ਵੱਲੋਂ ਆਪਣਾ 74ਵਾਂ ਗਣਤੰਤਰ ਦਿਵਸ ਮਨਾਉਂਦਿਆਂ ਵੀਰਵਾਰ ਸਵੇਰੇ ਪੰਜਾਬ ਦੀ ਅਟਾਰੀ ਬਾਰਡਰ 'ਤੇ ਭਾਰਤ ਦਾ ਰਾਸ਼ਟਰੀ ਝੰਡਾ ਲਹਿਰਾਇਆ ਗਿਆ। ਰਾਸ਼ਟਰੀ ਗੀਤ ਦੌਰਾਨ ਝੰਡੇ ਨੂੰ ਸਲਾਮੀ ਦਿੰਦੇ ਹੋਏ ਭਾਰਤੀ ਫੌਜ ਦੇ ਜਵਾਨ ਰਾਸ਼ਟਰ ਦੇ ਮਾਣ ਦਾ ਸਨਮਾਨ ਕਰਦੇ ਹੋਏ ਨਜ਼ਰ ਆਏ।