ਅੱਜ ਮਨਾਇਆ ਜਾ ਰਿਹਾ ਹੈ 74ਵਾਂ ਗਣਤੰਤਰ ਦਿਹਾੜਾ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਫਹਿਰਾਉਂਗੇ ਤਿਰੰਗਾ
Jan 26, 2023, 09:00 AM IST
ਅੱਜ ਦੇਸ਼ ਭਰ 'ਚ 74ਵਾਂ ਗਣਤੰਤਰ ਦਿਹਾੜਾ ਮਨਾਇਆ ਜਾ ਰਿਹਾ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤਿਰੰਗਾ ਫਹਿਰਾਉਂਗੇ। ਇਸ ਵਾਰ, ਮਿਸਰ ਦੇ ਰਾਸ਼ਟਰਪਤੀ ਅਬਦੇਲ-ਫਤਾਹ ਅਲ-ਸੀਸੀ ਭਾਰਤ ਦੇ ਗਣਤੰਤਰ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ। ਜਲ, ਥਲ ਤੇ ਹਵਾਈ ਸੈਨਾ ਪਰੇਡ ਕਰੇਗੀ। ਫਲਾਈ ਪਾਸਟ ਚ ਰਾਫੇਲ, ਮੁਖੋਈ ਵਰਗੇ 44 ਜੈੱਟ ਨਜ਼ਰ ਆਉਣਗੇ।