8 December History: ਜਾਣੋ 8 ਦਸੰਬਰ ਨੂੰ ਦੇਸ਼ - ਦੁਨੀਆ `ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ?
Dec 08, 2022, 00:58 AM IST
8 December History: 8 ਦਸੰਬਰ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1923 – ਜਰਮਨੀ ਅਤੇ ਅਮਰੀਕਾ ਵਿਚਕਾਰ ਦੋਸਤੀ ਸੰਧੀ 'ਤੇ ਦਸਤਖਤ ਕੀਤੇ ਗਏ। 1928 – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲਦਾ ਜਨਮ। 1935 – ਭਾਰਤੀ ਅਭਿਨੇਤਾ ਧਰਮਿੰਦਰ ਦਾ ਜਨਮ। 1941 – ਅਮਰੀਕਾ ਅਤੇ ਬਰਤਾਨੀਆ ਨੇ ਜਾਪਾਨ ਵਿਰੁੱਧ ਜੰਗ ਦਾ ਐਲਾਨ ਕੀਤਾ। 2002 – ਭਾਰਤ ਦੇ ਪਰੰਪਰਾਗਤ ਜੈਵ-ਧਨ ਨਿੰਮ, ਹਲਦੀ ਅਤੇ ਜਾਮੁਨ ਤੋਂ ਬਾਅਦ ਅਮਰੀਕਾ ਦੁਆਰਾ ਗਊ ਮੂਤਰ ਨੂੰ ਪੇਟੈਂਟ ਕੀਤਾ ਗਿਆ। 2021 – ਭਾਰਤ ਦੇ ਪਹਿਲਾ 'ਚੀਫ਼ ਆਫ਼ ਡਿਫੈਂਸ ਸਟਾਫ ਬਿਪਿਨ ਰਾਵਤ ਦਾ ਦਿਹਾਂਤ।