8 january History: ਜਾਣੋ 8 ਜਨਵਰੀ ਨੂੰ ਦੇਸ਼ - ਦੁਨੀਆ `ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਭਾਰਤੀ ਅਦਾਕਾਰ ਸਈਦ ਜਾਫਰੀ ਦਾ ਹੋਇਆ ਸੀ ਜਨਮ
Jan 09, 2023, 12:43 PM IST
8 january History: 8 ਜਨਵਰੀ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1929 – ਭਾਰਤੀ ਅਦਾਕਾਰ ਸਈਦ ਜਾਫਰੀ ਦਾ ਜਨਮ। 1938 – ਭਾਰਤੀ ਫਿਲਮਾਂ ਦੀ ਮਸ਼ਹੂਰ ਅਭਿਨੇਤਰੀ ਨੰਦਾ ਦਾ ਜਨਮ। 1952 – ਜਾਰਡਨ ਨੇ ਸੰਵਿਧਾਨ ਅਪਣਾਇਆ। 2001 – ਭਾਰਤ-ਵੀਅਤਨਾਮ ਨੇ ਕਈ ਸਮਝੌਤਿਆਂ 'ਤੇ ਦਸਤਖਤ ਕੀਤੇ। 2020 – ਟੈਲੀਕਾਮ ਕੰਪਨੀ ਰਿਲਾਇੰਸ ਜੀਓ ਨੇ ਅਧਿਕਾਰਤ ਤੌਰ 'ਤੇ ਵਾਈ-ਫਾਈ ਕਾਲਿੰਗ ਲਾਂਚ ਕੀਤੀ। 2020 – ਕੇਂਦਰੀ ਮੰਤਰੀ ਮੰਡਲ ਨੇ ਬਾਹਰੀ ਪੁਲਾੜ ਸਹਿਯੋਗ ਲਈ ਭਾਰਤ ਅਤੇ ਮੰਗੋਲੀਆ ਦਰਮਿਆਨ ਹਸਤਾਖਰ ਕੀਤੇ ਸਮਝੌਤੇ ਨੂੰ ਪ੍ਰਵਾਨਗੀ ਦਿੱਤੀ।