8 March History: ਜਾਣੋ 8 ਮਾਰਚ ਨੂੰ ਦੇਸ਼ - ਦੁਨੀਆ `ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਹੋਇਆ ਸੀ ਮਸ਼ਹੂਰ ਫਿਲਮ ਅਦਾਕਾਰ Fardeen Khan ਦਾ ਜਨਮ

Wed, 08 Mar 2023-9:02 am,

8 March History: 8 ਮਾਰਚ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1911 – ਪਹਿਲੀ ਵਾਰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ ਸੀ। 1985 – ਭਾਰਤੀ ਅਦਾਕਾਰ ਫਰਦੀਨ ਖਾਨ ਦਾ ਜਨਮ। 2006 – ਰੂਸ ਨੇ ਈਰਾਨ ਮੁੱਦੇ 'ਤੇ ਆਪਣਾ ਪ੍ਰਸਤਾਵ ਵਾਪਸ ਲਿਆ ਸੀ। 2009 – ਭਾਰਤ ਦੀ ਪ੍ਰਮੁੱਖ ਗੋਲਫਰ ਜੋਤੀ ਰੰਧਾਵਾ ਨੇ ਥਾਈਲੈਂਡ ਓਪਨ ਦਾ ਖਿਤਾਬ ਜਿੱਤਿਆ ਸੀ। 2018 – ਮੱਧ ਪ੍ਰਦੇਸ਼ 'ਚ ਭੋਪਾਲ-ਉਜੈਨ ਪੈਸੰਜਰ ਟਰੇਨ 'ਚ ਹੋਏ ਧਮਾਕੇ 'ਤੇ ISIS ਦਾ ਸ਼ੱਕ; ਦੇਸ਼ 'ਤੇ ISIS ਦਾ ਪਹਿਲਾ ਹਮਲਾ। 2018 – ਭਾਰਤ ਦੀ ਸੁਪਰੀਮ ਕੋਰਟ ਨੇ ਸ਼ਰਤੀਆ ਇੱਛਾ ਮੌਤ ਦੀ ਇਜਾਜ਼ਤ ਦਿੱਤੀ।

More videos

By continuing to use the site, you agree to the use of cookies. You can find out more by Tapping this link