ਸਾਲ ਦਾ ਆਖ਼ਰੀ ਚੰਦਰ ਗ੍ਰਹਿਣ, ਭਾਰਤ `ਚ 8 ਨਵੰਬਰ ਨੂੰ ਲੱਗੇਗਾ ਚੰਦਰ ਗ੍ਰਹਿਣ, ਸੂਤਕ ਤੋਂ ਪਹਿਲਾਂ ਕਰ ਲਵੋਂ ਇਹ ਕੰਮ...
Nov 08, 2022, 00:26 AM IST
ਸਾਲ ਦਾ ਆਖ਼ਰੀ ਚੰਦਰ ਗ੍ਰਹਿਣ: ਭਾਰਤ 'ਚ ਲਗੇਗਾ ਚੰਦਰ ਗ੍ਰਹਿਣ, ਇਸ ਲਈ ਇਸ ਦਾ ਸੂਤਕ ਕਾਲ ਵੀ ਵੈਧ ਰਹੇਗਾ। ਭਾਰਤੀ ਸਮੇਂ ਮੁਤਾਬਕ ਚੰਦਰ ਗ੍ਰਹਿਣ ਭਾਰਤ ਵਿੱਚ ਸ਼ਾਮ 5:20 ਤੋਂ 08.20 ਤੱਕ ਦਿਖਾਈ ਦੇਵੇਗਾ। ਇਸ ਦਾ ਸੂਤਕ ਸਮਾਂ ਚੰਦਰ ਗ੍ਰਹਿਣ ਤੋਂ 9 ਘੰਟੇ ਪਹਿਲਾਂ ਦਾ ਹੋਵੇਗਾ। ਇਸ ਵੀਡੀਓ 'ਚ ਜਾਣੋ ਕਿ ਇਸ ਸਭ ਦੇ ਵਿੱਚ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਜੋਤਸ਼ੀਆਂ ਦੇ ਅਨੁਸਾਰ, ਇਸ ਦਿਨ, ਤੁਹਾਨੂੰ ਗ੍ਰਹਿਣ ਦੀ ਮਿਆਦ ਸ਼ੁਰੂ ਹੋਣ ਤੋਂ ਪਹਿਲਾਂ ਕਿਹੜੇ ਕੰਮ ਕਰ ਲੈਣੇ ਚਾਹੀਦੇ ਹਨ...