9 April History: ਜਾਣੋ 9 ਅਪ੍ਰੈਲ ਨੂੰ ਦੇਸ਼ - ਦੁਨੀਆ `ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਪਹਿਲੀ ਵਾਰ ਮਨੁੱਖੀ ਆਵਾਜ਼ ਕੀਤੀ ਗਈ ਸੀ ਰਿਕਾਰਡ
Sun, 09 Apr 2023-3:10 pm,
9 April History: 9 ਅਪ੍ਰੈਲ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1860 – ਪਹਿਲੀ ਵਾਰ ਮਨੁੱਖੀ ਆਵਾਜ਼ ਰਿਕਾਰਡ ਕੀਤੀ ਗਈ। 1948 – ਭਾਰਤੀ ਅਭਿਨੇਤਰੀ ਜਯਾ ਬੱਚਨ ਦਾ ਜਨਮ। 1965 – ਕੱਛ ਦੇ ਰਣ ਵਿੱਚ ਭਾਰਤ-ਪਾਕ ਦਾ ਯੁੱਧ ਛਿੜਿਆ। 2009 – ਮਸ਼ਹੂਰ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਸ਼ਕਤੀ ਸਾਮੰਤ ਦਾ ਦਿਹਾਂਤ। 2010 – ਜੰਮੂ-ਕਸ਼ਮੀਰ ਦੀ ਵਿਧਾਨ ਸਭਾ ਨੇ ਅੰਤਰ-ਜ਼ਿਲ੍ਹਾ ਭਰਤੀ 'ਤੇ ਪਾਬੰਦੀ ਬਾਰੇ ਵਿਵਾਦਪੂਰਨ ਬਿੱਲ ਪਾਸ ਕੀਤਾ।