9 December History: ਜਾਣੋ 9 ਦਸੰਬਰ ਨੂੰ ਦੇਸ਼ - ਦੁਨੀਆ `ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ?
Fri, 09 Dec 2022-12:00 am,
9 December History: 9 ਦਸੰਬਰ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1910 – ਫਰਾਂਸੀਸੀ ਫ਼ੌਜਾਂ ਨੇ ਮੋਰੱਕੋ ਦੇ ਬੰਦਰਗਾਹ ਸ਼ਹਿਰ ਅਗਾਦਿਰ 'ਤੇ ਕਬਜ਼ਾ ਕੀਤਾ ਸੀ। 1941 – ਚੀਨ ਨੇ ਜਾਪਾਨ, ਜਰਮਨੀ ਅਤੇ ਇਟਲੀ ਵਿਰੁੱਧ ਜੰਗ ਦਾ ਐਲਾਨ ਕੀਤਾ। 1946 – ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਨਵੀਂ ਦਿੱਲੀ ਦੇ ਸੰਵਿਧਾਨਕ ਹਾਲ ਵਿੱਚ ਹੋਈ ਸੀ। 1946 – ਮਸ਼ਹੂਰ ਭਾਰਤੀ ਸਿਆਸਤਦਾਨ ਸੋਨੀਆ ਗਾਂਧੀ ਦਾ ਜਨਮ। 2020 – ਹਿੰਦੀ ਦੇ ਮਸ਼ਹੂਰ ਕਵੀ, ਪੱਤਰਕਾਰ ਅਤੇ ਲੇਖਕ ਜਿਹਨਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ ਮੰਗਲੇਸ਼ ਡਬਰਾਲ ਦਾ ਦਿਹਾਂਤ।