9 March History: ਜਾਣੋ 9 ਮਾਰਚ ਨੂੰ ਦੇਸ਼ - ਦੁਨੀਆ `ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਹੋਇਆ ਸੀ ਮਸ਼ਹੂਰ ਫਿਲਮ ਅਦਾਕਾਰ Shashi Tharoor ਦਾ ਜਨਮ

Mar 09, 2023, 07:45 AM IST

9 March History: 9 ਮਾਰਚ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1956 – ਭਾਰਤੀ ਲੇਖਕ Shashi Tharoor ਦਾ ਜਨਮ । 1994 – ਭਾਰਤੀ ਅਭਿਨੇਤਰੀ Devika Rani ਦਾ ਦਿਹਾਂਤ। 2007 – Britain ਵਿੱਚ ਭਾਰਤੀ ਡਾਕਟਰਾਂ ਨੂੰ ਪੱਖਪਾਤੀ ਇਮੀਗ੍ਰੇਸ਼ਨ ਨਿਯਮਾਂ 'ਤੇ ਕਾਨੂੰਨੀ ਸਫਲਤਾ ਮਿਲੀ। 2009 – ਤਾਮਿਲਨਾਡੂ ਨੇ ਪੱਛਮੀ ਬੰਗਾਲ ਨੂੰ 66 ਦੌੜਾਂ ਨਾਲ ਹਰਾ ਕੇ Vijay Hazare Trophy ਜਿੱਤੀ। 2012 – ਹਿੰਦੀ ਫਿਲਮਾਂ ਦੇ ਮਸ਼ਹੂਰ ਅਭਿਨੇਤਾ ਅਤੇ ਨਿਰਮਾਤਾ ਨਿਰਦੇਸ਼ਕ Joy Mukherjee ਦਾ ਦਿਹਾਂਤ ।

More videos

By continuing to use the site, you agree to the use of cookies. You can find out more by Tapping this link