ਆਨੰਦਪੁਰ ਸਾਹਿਬ `ਚ 3 ਸਟਾਰ ਹੋਟਲ ਬਣਿਆ ਖੰਡਰ, 300 ਸਾਲਾ ਖਾਲਸਾ ਸਾਜਨਾ ਦਿਵਸ `ਤੇ ਕਰਵਾਇਆ ਗਿਆ ਸੀ ਨਿਰਮਾਣ
Sep 22, 2022, 15:52 PM IST
ਖਾਲਸਾ ਪੰਥ ਦੇ 300 ਵੇਂ ਸ਼ਤਾਬਦੀ ਸਮਾਗਮਾਂ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਨੂੰ ਕਈ ਪ੍ਰੋਜੈਕਟ ਨਸੀਬ ਹੋਏ ਸਨ ਜਿਹਨਾਂ ਵਿਚ ਇਕ ਪ੍ਰੋਜੈਕਟ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕਰੋੜਾਂ ਦੀ ਲਾਗਤ ਨਾਲ ਬਣਾਇਆ ਥਰੀ ਸਟਾਰ ਹੋਟਲ ਹੈ । ਤੁਹਾਨੂੰ ਦੱਸ ਦਈਏ ਕਿ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵਿਦੇਸ਼ੀ ਸੈਲਾਨੀਆਂ ਦੀ ਆਮਦ ਦੇ ਮੱਦੇਨਜ਼ਰ ਇਕ ਤਿੰਨ ਤਾਰਾ ਹੋਟਲ ਬਣਾਇਆ ਗਿਆ ਸੀ।