ਬੋਨਟ ਖੋਲ੍ਹ ਕੇ ਕਾਰ ਠੀਕ ਕਰ ਰਹੇ ਵਿਅਕਤੀ ਉੱਪਰ ਚੜੀ ਕਾਰ, ਦਰਦਨਾਕ ਹਾਦਸਾ
Sep 15, 2022, 11:39 AM IST
ਇੱਕ ਵਿਅਕਤੀ ਕਾਰ ਦਾ ਬੋਨਟ ਖੋਲ੍ਹ ਕੇ ਆਪਣੀ ਆਟੋਮੈਟਿਕ ਕਾਰ ਠੀਕ ਕਰ ਰਿਹਾ ਸੀ ਅਚਾਨਕ ਕਾਰ ਆਪਣੇ ਆਪ ਅੱਗੇ ਵਧਦੀ ਹੈ ਅਤੇ ਸਿੱਧੀ ਵਿਅਕਤੀ 'ਤੇ ਚੜ੍ਹ ਜਾਂਦੀ ਹੈ। ਗੱਡੀ ਦਾ ਪ੍ਰੈਸ਼ਰ ਇੰਨਾ ਜ਼ਿਆਦਾ ਸੀ ਕਿ ਕਾਰ ਤੇ ਸਾਹਮਣੇ ਵਾਲੇ ਸ਼ਟਰ 'ਚ ਜਾ ਬਹੁਤ ਬੁਰੀ ਤਰ੍ਹਾਂ ਨਾਲ ਪਸੀਜ ਜਾਂਦਾ ਹੈ ਸੋਸ਼ਲ ਮੀਡੀਆ 'ਤੇ ਇਹ ਵੀਡਿਓ ਬਹੁਤ ਵਾਈਰਲ ਹੋ ਰਿਹਾ ਹੈ