Aaj Ka Rashifal Today: ਸਿਤਾਰੇ ਕੀ ਕਹਿੰਦੇ ਨੇ? ਜਾਣੋ ਕਿਵੇਂ ਦਾ ਰਹੇਗਾ ਤੁਹਾਡਾ ਅੱਜ ਦਾ ਦਿਨ
Jul 28, 2023, 08:52 AM IST
Aaj Ka Rashifal Today: ਅੱਜ ਭਾਵੇਂ ਜ਼ਮਾਨਾ ਬਾਦਲ ਰਿਹਾ ਹੈ ਅਤੇ ਲੋਕ ਤਕਨੀਕੀ ਵਿਕਾਸ ਵੱਲ ਵੱਧ ਰਹੇ ਹਨ, ਪਰ ਅੱਜ ਦੇ ਸਮੇਂ 'ਚ ਵੀ ਕਈ ਲੋਕ ਅਜਿਹੇ ਹਨ ਜੋ ਕਿ ਰਾਸ਼ੀ, ਐਸਟਰੋਲੋਜੀ ਤੇ ਭਵਿੱਖਬਾਣੀਆਂ 'ਚ ਵਿਸ਼ਵਾਸ ਰੱਖਦੇ ਹਨ। ਲੋਕ ਜਾਣਨਾ ਚਾਹੁੰਦੇ ਹਨ ਕਿ ਅੱਜ ਉਨ੍ਹਾਂ ਦਾ ਦਿਨ ਕਿਵੇਂ ਰਹੇਗਾ ਤੇ ਅੱਜ ਉਨ੍ਹਾਂ ਦੇ ਸਿਤਾਰੇ ਕੀ ਕਹਿੰਦੇ ਨੇ? ਇਸ ਲਈ ਅਸੀਂ ਲੈ ਕੇ ਆਏ ਹਾਂ ਜ਼ੀ ਨਿਊਜ਼ ਪੰਜਾਬ ਹਰਿਆਣਾ ਹਿਮਾਚਲ ਦੀ ਖਾਸ ਪੇਸ਼ਕਸ਼ 'ਸਿਤਾਰੇ ਕੀ ਕਹਿੰਦੇ ਨੇ?' ਇਸ ਖਾਸ ਪ੍ਰੋਗਰਾਮ ਵਿੱਚ ਤੁਹਾਨੂੰ ਦੱਸਾਂਗੇ ਕਿ ਅੱਜ ਦਾ ਦਿਨ ਕਿਵੇਂ ਦਾ ਹੋਵੇਗਾ ਤੇ ਕਿਨ੍ਹਾਂ ਚੀਜ਼ਾਂ ਤੋਂ ਤੁਹਾਨੂੰ ਸੁਚੇਤ ਰਹਿਣਾ ਹੈ। ਵੇਖੋ 'ਸਿਤਾਰੇ ਕੀ ਕਹਿੰਦੇ ਨੇ?'