Aaj Ka Rashifal Today: ਜਾਣੋ ਕਿਵੇਂ ਰਹੇਗਾ ਤੁਹਾਡਾ ਅੱਜ ਦਾ ਦਿਨ, ਵੇਖੋ `ਸਿਤਾਰੇ ਕੀ ਕਹਿੰਦੇ ਨੇ?`
Jul 31, 2023, 09:39 AM IST
Aaj Ka Rashifal Today: ਅੱਜ ਸਾਵਨ ਦਾ ਸੋਮਵਾਰ ਹੈ ਅਤੇ ਇਸ ਦੌਰਾਨ ਸ਼ਿਵ ਮੰਦਿਰਾਂ 'ਚ ਸ਼ਰਧਾਲੂਆਂ ਦੀ ਕਤਾਰ ਲੱਗੀ ਹੋਈ ਹੈ। ਇਸ ਦੌਰਾਨ ਜਿੱਥੇ ਲੋਕ ਸ਼ਿਵ ਮੰਦਿਰ 'ਚ ਅਰਦਾਸ ਕਰਦੇ ਹਨ ਉੱਥੇ ਦੂਜੇ ਪਾਸੇ ਆਮ ਦਿਨਾਂ ਦੀ ਤਰ੍ਹਾਂ ਆਪਣਾ ਅੱਜ ਦਾ ਰਾਸ਼ੀਫਲ ਵੀ ਦੇਖਣਾ ਚਾਹੁੰਦੇ ਹਨ। ਲੋਕ ਜਾਣਨਾ ਚਾਹੁੰਦੇ ਹਨ ਕਿ ਕਿਵੇਂ ਰਹੇਗਾ ਉਨ੍ਹਾਂ ਦਾ ਅੱਜ ਦਾ ਦਿਨ ਅਤੇ ਉਨ੍ਹਾਂ ਨੂੰ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਇਸਦੇ ਲਈ ਤੁਸੀਂ ਵੇਖੋ ਜ਼ੀ ਨਿਊਜ਼ ਪੰਜਾਬ ਹਰਿਆਣਾ ਹਿਮਾਚਲ ਦੀ ਖਾਸ ਪੇਸ਼ਕਸ਼ 'ਸਿਤਾਰੇ ਕੀ ਕਹਿੰਦੇ ਨੇ?'