Latest Punjab News: ਸਵਾਲ ਚੁੱਕਣ ਵਾਲੀਆਂ ਨੇ ਪੰਜਾਬ `ਤੇ ਚੜਾਇਆ ਕਰਜ਼ਾ - AAP
Mar 14, 2023, 11:26 AM IST
Latest Punjab News: ਪੰਜਾਬ ਦੇ ਕਰਜ਼ੇ ਨੂੰ ਲੈ ਕੇ AAP ਨੇ ਵਿਰੋਧੀ ਸਰਕਾਰਾਂ ਨੂੰ ਘਰਿਆ ਹੈ। ਉਨ੍ਹਾਂ ਕਿਹਾ ਕਿ ਸਵਾਲ ਚੁੱਕਣ ਵਾਲਿਆਂ ਨੇ ਪੰਜਾਬ 'ਤੇ ਕਰਜ਼ਾ ਚੜ੍ਹਾਇਆ ਹੈ ਤੇ ਵਿਰੋਧੀ ਪਾਰਟੀਆਂ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ। ਹੋਰ ਜਾਣਕਾਰੀ ਲਈ ਵੀਡੀਓ ਨੂੰ ਅੰਤ ਤੱਕ ਵੇਖੋ..