Aamir Khan New look: ਆਮਿਰ ਖਾਨ ਦਾ ਨਵਾਂ ਲੁੱਕ ਆਇਆ ਸਾਹਮਣੇ; ਵੀਡੀਓ ਵੇਖ ਫੈਨਸ ਦੇ ਉੱਡੇ ਹੋਸ਼
Jan 27, 2023, 15:13 PM IST
Aamir Khan New Video: ਬਾਲੀਵੁੱਡ ਅਦਾਕਾਰ ਆਮਿਰ ਖਾਨ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਿਰਲ ਹੋ ਰਿਹਾ ਹੈ ਜਿਸ ਨੂੰ ਦੇਖ ਕੇ ਲੱਗਦਾ ਨਹੀਂ ਹੈ ਕਿ ਇਸ ਸੱਚਮੁੱਚ ਆਮਿਰ ਹੈ ਕਿਉਂਕਿ ਉਹਨਾ ਦੀ ਪਛਾਣ ਕਰਨਾ ਮੁਸ਼ਕਲ ਹੋ ਰਿਹਾ ਹੈ। ਆਮਿਰ ਖਾਨ ਦਾ ਨਵਾਂ ਲੁੱਕ ਫੈਨਸ ਨੂੰ ਬੇਹੱਦ ਪਸੰਦ ਆ ਰਿਹਾ ਹੈ।