ਆਪਣੀ Ex-wife ਕਿਰਨ ਰਾਓ ਤੇ ਬੇਟੇ ਨਾਲ ਨਜ਼ਰ ਆਏ ਬਾਲੀਵੁੱਡ ਅਦਾਕਾਰ Aamir Khan..
Nov 29, 2022, 22:52 PM IST
ਬਾਲੀਵੁੱਡ ਅਦਾਕਾਰ ਆਮਿਰ ਖਾਨ ਹਾਲ ਹੀ 'ਚ ਆਪਣੀ Ex-wife ਕਿਰਨ ਰਾਓ ਅਤੇ ਬੇਟੇ ਆਜ਼ਾਦ ਰਾਓ ਖਾਨ ਨਾਲ ਮੁੰਬਈ ਏਅਰਪੋਰਟ ਦੇ ਬਾਹਰ ਨਜ਼ਰ ਆਏ ਸਨ। 2005 ਵਿੱਚ ਵਿਆਹ ਕਰਾਉਣ ਵਾਲੇ ਆਮਿਰ ਅਤੇ ਕਿਰਨ ਨੇ ਪਿਛਲੇ ਸਾਲ ਜੁਲਾਈ ਵਿੱਚ ਆਪਣੇ ਵੱਖ ਹੋਣ ਦਾ ਐਲਾਨ ਕੀਤਾ ਸੀ। ਹਾਲ ਹੀ 'ਚ ਆਮਿਰ ਖਾਨ ਨੇ ਕਿਹਾ ਸੀ ਕਿ ਉਹ ਆਪਣੇ ਚਹੇਤਿਆਂ ਨਾਲ ਸਮਾਂ ਬਿਤਾਉਣ ਲਈ ਐਕਟਿੰਗ ਤੋਂ ਬ੍ਰੇਕ ਲੈ ਰਹੇ ਹਨ।