Skiing Video: ਮਨਾਲੀ ਦੀਆਂ ਬਰਫ ਨਾਲ ਢੱਕੀਆਂ ਢਲਾਣਾਂ `ਚ ਇਹ ਕੁੜੀ ਪੈਰਾ ਸਕੀਇੰਗ ਕਰਦੀ ਆਈ ਨਜ਼ਰ, ਵੇਖੋ ਹੌਂਸਲੇ ਤੇ ਖੂਬਸੂਰਤ ਤਸਵੀਰਾਂ
Manali Skiing Video: ਹਿਮਾਚਲ ਵਿੱਚ ਲਗਾਤਾਰ ਬਰਫਬਾਰੀ ਜਾਰੀ ਹੈ। ਸੈਲਾਨੀਆਂ ਇਸ ਬਰਫਬਾਰੀ ਦਾ ਨਜ਼ਾਰਾ ਦੇਖਣ ਲਈ ਆਉਂਦੇ ਹਨ। ਮਨਾਲੀ ਦੇ ਮਸ਼ਹੂਰ ਸੈਰ-ਸਪਾਟਾ ਸਥਾਨ ਬਰਫਬਾਰੀ ਨਾਲ ਭਿੱਜ ਗਏ ਹਨ ਹਾਲ ਹੀ ਵਿੱਚ ਇੱਕ (Skiing) ਸਕਿਅਰ ਆਂਚਲ ਠਾਕੁਰ ਸੋਲਾਂਗ ਵੈਲੀ, ਮਨਾਲੀ ਦੀਆਂ ਬਰਫ ਨਾਲ ਢੱਕੀਆਂ ਢਲਾਣਾਂ ਵਿੱਚ ਪੈਰਾ ਸਕੀਇੰਗ ਕਰਦੀ ਨਜ਼ਰ ਆ ਰਹਾ ਹੈ, ਵੇਖੋ ਹੌਂਸਲੇ ਅਤੇ ਖੂਬਸੂਰਤ ਤਸਵੀਰਾਂ