ਤਿਹਾੜ ਜੇਲ੍ਹ `ਚ ਮਸਾਜ ਕਰਵਾਉਂਦੇ ਨਜ਼ਰ ਆਏ AAP ਆਗੂ ਸਤੇਂਦਰ ਜੈਨ, ਭਾਜਪਾ ਨੇ ਕੇਜਰੀਵਾਲ ਸਰਕਾਰ `ਤੇ ਸਾਧਿਆ ਨਿਸ਼ਾਨਾ

Nov 19, 2022, 12:41 PM IST

AAP leader Satyendar Jain gets oil massage in Tihar jail, video viral, ਮਨੀ ਲਾਂਡਰਿੰਗ ਮਾਮਲੇ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਦਿੱਲੀ ਸਰਕਾਰ ਦੇ ਮੰਤਰੀ (AAP) ਸਤੇਂਦਰ ਜੈਨ ਦਾ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਸਤੇਂਦਰ ਜੈਨ ਕਿਵੇਂ ਜੇਲ੍ਹ ਵਿੱਚ ਮਾਲਸ਼ ਕਰਵਾਉਂਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਵੇਖ ਕੇ ਵਿਰੋਧੀ ਧਿਰ ਤਨਜ਼ ਕਸ ਰਹੇ ਹਨ...

More videos

By continuing to use the site, you agree to the use of cookies. You can find out more by Tapping this link