Jalandhar by election party at CM Bhagwant Mann house: ਜਲੰਧਰ ਜ਼ਿਮਨੀ ਚੋਣ ਦੀ ਖੁਸ਼ੀ `ਚ CM ਰਿਹਾਇਸ਼ ਤੇ MP`S ਤੇ MLA`S ਨਾਲ ਕਰਨਗੇ ਡਿਨਰ, Arvind Kejriwal ਵੀ ਹੋਣਗੇ ਸ਼ਾਮਲ
May 30, 2023, 18:52 PM IST
Jalandhar by election party at CM Bhagwant Mann house: ਪੰਜਾਬ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਲੰਧਰ ਜ਼ਿਮਨੀ ਚੋਣ ਦੀ ਜਿੱਤ ਦੀ ਖੁਸ਼ੀ 'ਚ ਸੀਐੱਮ ਰਿਹਾਇਸ਼ ਤੇ ਮੁੱਖ ਮੰਤਰੀ ਭਗਵੰਤ ਮਾਨ MP'S ਤੇ MLA'S ਨਾਲ ਪਾਰਟੀ ਕਰਨਗੇ। ਦਿੱਲੀ ਸੀਐੱਮ ਅਰਵਿੰਦ ਕੇਜਰੀਵਾਲ ਵੀ ਡਿਨਰ ਪਾਰਟੀ 'ਚ ਸ਼ਾਮਲ ਹੋਣਗੇ ਸੁਸ਼ੀਲ ਕੁਮਾਰ ਰਿੰਕੂ ਦੇ ਐਮਪੀ ਬਣਨ ਦੀ ਖੁਸ਼ੀ 'ਚ ਸੀਐੱਮ ਘਰੇ ਰੌਣਕਾਂ ਲੱਗਣ ਜਾ ਰਹੀਆਂ ਹਨ, ਵਧੇਰੀ ਜਾਣਕਾਰੀ ਲਈ ਵੀਡੀਓ ਵੇਖੋ ਤੇ ਜਾਣੋ..