Ludhiana Rats Grand Party: ਹਸਪਤਾਲ `ਚ ਚੂਹਿਆਂ ਦੀ ਭਰਮਾਰ...ਦੇਖੋ ਕਿਵੇਂ ਮਰੀਜ਼ਾਂ ਦੇ ਬੈੱਡਾਂ ਤੇ ਖਾਣੇ `ਤੇ ਕੀਤਾ ਰਾਜ

ਮਨਪ੍ਰੀਤ ਸਿੰਘ Fri, 05 Apr 2024-3:52 pm,

Ludhiana Rats Grand Party: ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਚੂਹਿਆਂ ਨੇ ਤਬਾਹੀ ਮਚਾਈ ਹੋਈ ਹੈ। ਜੱਚਾ-ਬੱਚਾ ਹਸਪਤਾਲ ਦੀ ਇਮਾਰਤ ਵਿੱਚ ਹਰ ਰੋਜ਼ ਚੂਹੇ ਛਾਲਾਂ ਮਾਰ ਰਹੇ ਹਨ। ਮਰੀਜ਼ਾਂ ਦੇ ਬਿਸਤਰਿਆਂ 'ਤੇ ਚੂਹੇ ਛਾਲਾਂ ਮਾਰਦੇ ਹਨ। ਇਸ ਕਾਰਨ ਮਰੀਜ਼ਾਂ ਨੂੰ ਸਾਰੀ ਰਾਤ ਜਾਗ ਕੇ ਕੱਟਣੀ ਪੈਂਦੀ ਹੈ।

More videos

By continuing to use the site, you agree to the use of cookies. You can find out more by Tapping this link