ਅਦਾਕਾਰ ਦਿਲਜੀਤ ਦੋਸਾਂਝ ਦੀ ਰਸੋਈ ਵਿੱਚ ਤੁਹਾਡਾ ਸਵਾਗਤ ਹੈ
Sep 26, 2022, 16:13 PM IST
ਦਿਲਜੀਤ ਦੋਸਾਂਝ ਅਕਸਰ ਹੀ ਖੁਦ ਕੁਕਿੰਗ ਕਰਦੇ ਤੇ ਮਸਤੀ ਕਰਦੇ ਦੀ ਆਪਣੀਆਂ ਵੀਡੀਉ ਸਾਂਝੀਆਂ ਕਰਦੇ ਰਹਿੰਦੇ ਹਨ ਹਾਲ ਹੀ ਵਿੱਚ ਦਿਲਜੀਤ ਦੋਸਾਝ ਵੱਲੋਂ ਵੀਡੀਉ ਸ਼ੇਅਰ ਕੀਤੀ ਗਈ ਜਿਸ ਵਿੱਚ ਉਹ ਚਿਕਣ ਬਣਾ ਰਹੇ ਹਨ ਤੇ ਨਾਲ ਨਾਲ ਮਸਤੀ ਵੀ ਕਰ ਰਹੇ ਹਨ ਇਸ ਦੇ ਨਾਲ ਹੀ ਦਿਲਜੀਤ ਆਪਣੀ ਆਉਣ ਵਾਲੀ ਨਵੀਂ ਫਿਲਮ ਬਾਬੇ ਭੰਗੜਾ ਪਾਉਂਦੇ ਨੇ ਦਾ ਵੀ ਜ਼ਿਕਰ ਕਰ ਰਹੇ ਹਨ ਜੋ ਕਿ ਇਸ ਦੁਸਹਿਰੇ ਨੂੰ ਰਿਲੀਜ਼ ਹੋ ਰਹੀ ਹੈ