Avneet Kaur Dance Video: ਅਦਾਕਾਰਾ ਅਵਨੀਤ ਕੌਰ ਦੀ ਡਾਂਸ ਵੀਡੀਓ ਵਾਇਰਲ; ਹਰ ਕੋਈ ਦੇਖ ਕੇ ਹੈਰਾਨ
Avneet Kaur Dance Video: ਅਦਾਕਾਰਾ ਅਵਨੀਤ ਕੌਰ ਦੀ ਡਾਂਸ ਕਰਦੀ ਹੋਈ ਦੀ ਵੀਡੀਓ ਸੋਸ਼ਲ ਮੀਡੀਆ ਉਪਰ ਕਾਫੀ ਵਾਇਰਲ ਹੋ ਰਹੀ ਹੈ। ਇਸ ਦੌਰਾਨ ਅਦਾਕਾਰਾ ਡਾਂਸਰ ਲਿਓਨਲ ਸਕੇਰਾ ਨਾਲ ਡਾਂਸ ਕਰ ਰਹੀ ਹੈ। ਇਸ ਵੀਡੀਓ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। ਅਦਾਕਾਰਾ ਦੇ ਡਾਂਸ ਸਟੈਪ ਦੇਖ ਕੇ ਕਾਫੀ ਹੈਰਾਨ ਹਨ।