Avneet Kaur Dance Video: ਅਦਾਕਾਰਾ ਅਵਨੀਤ ਕੌਰ ਦੀ ਡਾਂਸ ਵੀਡੀਓ ਵਾਇਰਲ; ਪ੍ਰਸ਼ੰਸਕ ਦੇ ਰਹੇ ਹਨ ਇਹ ਪ੍ਰਤੀਕਿਰਿਆ

ਰਵਿੰਦਰ ਸਿੰਘ Tue, 13 Feb 2024-8:17 pm,

Avneet Kaur Dance Video: ਅਦਾਕਾਰਾ ਅਵਨੀਤ ਕੌਰ ਦੀ ਡਾਂਸ ਕਰਦੀ ਹੋਈ ਦੀ ਵੀਡੀਓ ਸੋਸ਼ਲ ਮੀਡੀਆ ਉਪਰ ਕਾਫੀ ਵਾਇਰਲ ਹੋ ਰਹੀ ਹੈ। ਉਹ ਕੋਰੀਓਗ੍ਰਾਫਰ ਸ਼ਾਜ਼ੇਬ ਸ਼ੇਖ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। ਅਦਾਕਾਰਾ ਦੇ ਡਾਂਸ ਸਟੈਪ ਦੇਖ ਕੇ ਕਾਫੀ ਹੈਰਾਨ ਹਨ।

More videos

By continuing to use the site, you agree to the use of cookies. You can find out more by Tapping this link