Avneet Kaur Latest Video: ਅਦਾਕਾਰਾ ਅਵਨੀਤ ਕੌਰ ਨੇ ਕਾਲੀ ਡਰੈਸ ਪਹਿਨੀ ਵੀਡੀਓ ਕੀਤੀ ਸਾਂਝੀ; ਪ੍ਰਸ਼ੰਸਕ ਦੇ ਰਹੇ ਨੇ ਪ੍ਰਤੀਕਿਰਿਆ
ਅਦਾਕਾਰਾ ਅਵਨੀਤ ਕੌਰ ਦਾ ਸਿਜ਼ਲਿੰਗ ਤੇ ਹੌਟ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਅਵਨੀਤ ਕੌਰ ਨੇ ਹਨੀ ਸਿੰਘ ਦੇ ਗੀਤ 'ਤੇ ਇੱਕ ਰੀਲ ਸ਼ੇਅਰ ਕੀਤੀ, ਜਿਸ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਅਵਨੀਤ ਕੌਰ ਫੋਟੋਸ਼ੂਟ ਕਰਵਾ ਰਹੀ ਹੈ ਅਤੇ ਆਪਣੇ ਅੰਦਾਜ਼ ਨਾਲ ਲੋਕਾਂ ਦਾ ਦਿਲ ਜਿੱਤ ਰਹੀ ਹੈ।