Bhumi Pednekar Video: ਅਦਾਕਾਰਾ ਭੂਮੀ ਪੇਡਨੇਕਰ ਨੇ ਕਾਲੀ ਡਰੈਸ `ਚ ਬਿਖੇਰਿਆ ਜਲਵਾ
ਭੂਮੀ ਪੇਡਨੇਕਰ ਨੇ ਬਾਲੀਵੁੱਡ 'ਚ ਬਾਕਮਾਲ ਅਦਾਕਾਰੀ ਸਦਕਾ ਆਪਣੀ ਵੱਖਰੀ ਪਛਾਣ ਬਣਾ ਲਈ ਹੈ। ਅਦਾਕਾਰਾ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਪ੍ਰਸ਼ੰਸਕ ਵੀ ਉਸ ਦੀਆਂ ਫੋਟੋਆਂ ਅਤੇ ਵੀਡੀਓਜ਼ ਦਾ ਇੰਤਜ਼ਾਰ ਕਰਦੇ ਰਹੇ ਹਨ। ਹਾਲ ਹੀ 'ਚ ਭੂਮੀ ਨੂੰ ਇੱਕ ਉਨ੍ਹਾਂ ਨੂੰ ਕਾਲੀ ਡਰੈਸ ਵਿੱਚ ਵੇਖਿਆ ਗਿਆ। ਉਨ੍ਹਾਂ ਦੇ ਇਸ ਰੂਪ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।