Nora Fatehi Video: ਅਦਾਕਾਰਾ ਨੂਰਾ ਫਤੇਹੀ ਨੇ ਛੋਟੀ ਬੱਚੀ ਨਾਲ ਬਣਾਈ ਵੀਡੀਓ, ਲੋਕ ਰਹੇ ਹਨ ਪਸੰਦ

ਰਵਿੰਦਰ ਸਿੰਘ Sat, 21 Oct 2023-9:13 pm,

ਬਾਲੀਵੁੱਡ ਅਦਾਕਾਰਾ ਨੂਰਾ ਫਤੇਹੀ ਸੋਸ਼ਲ ਮੀਡੀਆ ਉਪਰ ਕਾਫੀ ਐਕਟਿਵ ਰਹਿੰਦੀ ਹੈ ਅਤੇ ਪ੍ਰਸ਼ੰਸਕ ਵੀ ਉਸ ਦੀ ਵੀਡੀਓ ਅਤੇ ਤਸਵੀਰਾਂ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ। ਨੂਰਾ ਫਤੇਹੀ ਦੀ ਇੱਕ ਹਾਲ ਹੀ ਵਿੱਚ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੀ ਹੈ। ਇਸ ਵੀਡੀਓ ਵਿੱਚ ਨੂਰਾ ਆਪਣੀ ਪ੍ਰਸ਼ੰਸਕ ਬੱਚੀ ਨੂੰ ਆਵਾਜ਼ ਮਾਰ ਕੇ ਉਸ ਨਾਲ ਵੀਡੀਓ ਕਰਵਾ ਰਹੀ ਹੈ।

More videos

By continuing to use the site, you agree to the use of cookies. You can find out more by Tapping this link