Nushrat Bharucha Video: ਇਜ਼ਰਾਈਲ-ਫਿਲਸਤੀਨ ਜੰਗ `ਚ ਫਸੀ ਅਦਾਕਾਰਾ ਨੁਸਰਤ ਭਰੂਚਾ ਮੁੰਬਈ ਹਵਾਈ ਅੱਡੇ `ਤੇ ਪੁੱਜੀ; ਪਰੇਸ਼ਾਨ ਆਈ ਨਜ਼ਰ

ਰਵਿੰਦਰ ਸਿੰਘ Sun, 08 Oct 2023-4:00 pm,

ਫਿਲਸਤੀਨ ਤੇ ਇਜ਼ਰਾਈਲ ਦੀ ਜੰਗ ਵਿਚਾਲੇ ਫਸੀ ਅਦਾਕਾਰਾ ਨੁਸਰਤ ਭਰੂਚਾ ਦੇ ਪ੍ਰਸ਼ੰਸਕਾਂ ਲਈ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਭਾਰਤੀ ਅੰਬੈਸੀ ਸਦਕਾ ਨੁਸਰਤ ਭਰੂਚਾ ਮੁੰਬਈ ਹਵਾਈ ਅੱਡੇ ਉਪਰ ਪੁੱਜ ਗਈ ਹੈ। ਸੋਸ਼ਲ ਮੀਡੀਆ ਉਪਰ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ 'ਚ ਅਦਾਕਾਰਾ ਏਅਰਪੋਰਟ ਤੋਂ ਬਾਹਰ ਨਿਕਲਦੀ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਨੁਸਰਤ ਕਾਫੀ ਹੈਰਾਨ ਨਜ਼ਰ ਆ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ ਅਤੇ ਸਿਰਫ ਇੰਨਾ ਕਿਹਾ ਕਿ 'ਮੈਂ ਇਸ ਸਮੇਂ ਬਹੁਤ ਪਰੇਸ਼ਾਨ ਹਾਂ, ਮੈਨੂੰ ਘਰ ਪਹੁੰਚਣ ਦਿਓ।'

More videos

By continuing to use the site, you agree to the use of cookies. You can find out more by Tapping this link