Adipursh `ਚ ਸੈਫ਼ ਅਲੀ ਖਾਨ ਦੀ ਰਾਵਣ ਲੁੱਕ ਤੇ ਕੀਤਾ ਯੂਜ਼ਰਸ ਨੇ ਵਾਰ, ਕਿਸੇ ਨੇ ਕੀਤੀ ਔਰੰਗਜ਼ੇਬ ਤੇ ਕਿਸੇ ਨੇ ਕੀਤੀ ਕਾਰਟੂਨ ਚੈਨਲ POGO ਨਾਲ ਤੁਲਨਾ..
Wed, 05 Oct 2022-3:39 pm,
ਇਸ ਵੀਡੀਓ 'ਚ ਆਦਿਪੁਰਸ਼ ਵਿੱਚ ਸੈਫ਼ ਅਲੀ ਖ਼ਾਨ ਦੇ ਗੇਟਅੱਪ ਨੂੰ ਲੈਕੇ ਟਵਿੱਟਰ ਵਿੱਚ ਵਾਰ ਛਿੜ ਗਿਆ। ਵੀਡੀਓ ਦੇਖੋ ਤੇ ਜਾਣੋ ਆਖ਼ਿਰ ਯੂਜ਼ਰਸ ਦਾ ਕੀ ਕਹਿਣਾ ਹੈ...