Amritsar News: 19 ਸਾਲ ਬਾਅਦ ਜਪਾਨੀ ਪੁੱਤਰ ਪੰਜਾਬ `ਚ ਪਿਓ ਨੂੰ ਮਿਲਣ ਲਈ ਪੁੱਜਾ; ਦੋਵਾਂ ਦੇ ਨਹੀਂ ਰੁਕੇ ਹੰਝੂ

ਰਵਿੰਦਰ ਸਿੰਘ Sat, 24 Aug 2024-5:52 pm,

Amritsar News: 19 ਸਾਲ ਬਾਅਦ ਪਿਓ ਤੇ ਪੁੱਤਰ ਦੇ ਮੇਲ ਮਗਰੋਂ ਦੋਵਾਂ ਦੇ ਹੰਝੂ ਰੁਕ ਨਹੀਂ ਰਹੇ ਸਨ। ਦਰਅਸਲ ਵਿੱਚ ਅੰਮ੍ਰਿਤਸਰ ਦਾ ਸਖ਼ਸ 20 ਸਾਲ ਪਹਿਲਾਂ ਆਪਣੇ ਦੁੱਧ ਮੂੰਹੇ ਪੁੱਤਰ ਨੂੰ ਛੱਡ ਕੇ ਪੰਜਾਬ ਆ ਗਿਆ ਸੀ। ਜਵਾਨ ਹੋਣ ਉਤੇ ਪੁੱਤਰ ਨੇ ਲੰਮੇ ਸੰਘਰਸ਼ ਤੋਂ ਬਾਅਦ ਆਪਣੇ ਪਿਤਾ ਨੂੰ ਲੱਭ ਲਿਆ। ਦੋਵੇਂ ਦੇ ਮੇਲ ਦੀ ਭਾਵੁਕ ਵੀਡੀਓ ਸੋਸ਼ਲ ਮੀਡੀਆ ਉਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

More videos

By continuing to use the site, you agree to the use of cookies. You can find out more by Tapping this link