Simarjit Bains: ਆਡੀਓ ਵਾਇਰਲ ਹੋਣ ਮਗਰੋਂ ਬੈਂਸ ਨੇ ਰਵਨੀਤ ਬਿੱਟੂ ਬਾਰੇ ਕਹੀ ਵੱਡੀ ਗੱਲ
Simarjit Bains: ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਤੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ ਸਿਮਰਜੀਤ ਬੈਂਸ ਵਾਇਰਲ ਹੋਣ ਮਗਰੋਂ ਸਿਆਸਤ ਕਾਫੀ ਭਖ ਰਹੀ ਹੈ। ਇਸ ਤੋਂ ਬਾਅਦ ਸਿਮਰਜੀਤ ਬੈਂਸ ਫੇਸਬੁੱਕ ਉਤੇ ਲਾਈਵ ਹੋਏ ਅਤੇ ਰਵਨੀਤ ਬਿੱਟੂ ਉਤੇ ਵੱਡਾ ਹਮਲਾ ਬੋਲਿਆ।