Amritsar Lok Sabha: ਜਿੱਤ ਮਗਰੋਂ ਗੁਰਜੀਤ ਸਿੰਘ ਔਜਲਾ ਨੇ ਆਪਣੇ ਮਾਤਾ-ਪਿਤਾ ਦਾ ਲਿਆ ਆਸ਼ੀਰਵਾਦ

ਮਨਪ੍ਰੀਤ ਸਿੰਘ Tue, 04 Jun 2024-5:39 pm,

Amritsar Lok Sabha: ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਨੇ ਜਿੱਤ ਹਾਸਲ ਕਰ ਲਈ ਹੈ। ਇਸ ਦੌਰਾਨ ਗੁਰਜੀਤ ਔਜਲਾ ਨੇ ਆਪਣੇ ਮਾਤਾ-ਪਿਤਾ ਦਾ ਆਸ਼ੀਰਵਾਦ ਲਿਆ। ਔਜਲਾ ਇਸ ਮੌਕੇ ਕਾਫੀ ਜ਼ਿਆਦਾ ਭਾਵੁਕ ਹੋ ਗਏ।

More videos

By continuing to use the site, you agree to the use of cookies. You can find out more by Tapping this link