Sharvari Wagh Video: ਵੀਡੀਓ ਦੇਖਣ ਮਗਰੋਂ ਪ੍ਰਸ਼ੰਸਕ ਹੋਏ ਅਦਾਕਾਰਾ ਸ਼ਰਵਰੀ ਬਾਘ ਦੇ ਕਾਇਲ
ਅਦਾਕਾਰਾ ਸ਼ਰਵਰੀ ਬਾਘ ਨੇ ਬਤੌਰ ਸਹਾਇਕ ਡਾਇਰੈਕਟਰ ਵਜੋਂ ਬਾਲੀਵੁੱਡ ਵਿੱਚ ਐਂਟਰੀ ਕੀਤੀ ਸੀ। ਇਸ ਮਗਰੋਂ ਬਤੌਰ ਅਦਾਕਾਰੀ ਬੰਟੀ ਅਤੇ ਬਬਲੀ-2 ਨਾਲ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਅਭਿਨੇਤਰੀ ਸੋਸ਼ਲ ਮੀਡੀਆ ਉਤੇ ਕਾਫੀ ਸਰਗਰਮ ਰਹਿੰਦੀ ਹੈ। ਹਾਲ ਵਿੱਚ ਸ਼ਰਵਰੀ MAMI ਈਵੈਂਟ ਵਿੱਚ ਹਿੱਸਾ ਲਿਆ। ਇਸ ਦੌਰਾਨ ਪ੍ਰਸ਼ੰਸਕ ਉਨ੍ਹਾਂ ਦੀ ਖੂਬਸੂਰਤੀ ਦੇ ਕਾਇਲ ਹੋ ਗਏ। ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।