Ravneet Singh Bittu: ਏਜੰਸੀਆਂ ਰਾਹੁਲ ਗਾਂਧੀ ਨੂੰ ਦੇਸ਼ ਦਾ ਨੰਬਰ-1 ਅੱਤਵਾਦੀ ਐਲਾਨਣ-ਰਵਨੀਤ ਬਿੱਟੂ

ਰਵਿੰਦਰ ਸਿੰਘ Sun, 15 Sep 2024-5:52 pm,

Ravneet Singh Bittu: ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਲੈ ਕੇ ਵਿਵਾਦਿਤ ਟਿੱਪਣੀ ਕੀਤੀ ਹੈ। ਬਿਹਾਰ ਦੇ ਦਰਬੰਗਾ ਵਿੱਚ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਰਾਹੁਲ ਗਾਂਧੀ ਦੇਸ਼ ਦੇ ਨੰਬਰ-1 ਅੱਤਵਾਦੀ ਹਨ ਅਤੇ ਜਾਂਚ ਏਜੰਸੀਆਂ ਉਨ੍ਹਾਂ ਨੂੰ ਅੱਤਵਾਦੀ ਐਲਾਨ ਦੇਣ।

More videos

By continuing to use the site, you agree to the use of cookies. You can find out more by Tapping this link